Breaking News
Home / ਦੁਨੀਆਂ ਦੀਆਂ ਗੱਲਾਂ / ਅੱਖਾਂ ਸਾਹਮਣੇ ਲੁੱਟੀ ਕੁੜੀ ਦੀ ਇੱਜਤ ਤੇ ਵਾਪਰੀ ਦਿਲ ਕੰਬਾਊ ਘਟਨਾ !

ਅੱਖਾਂ ਸਾਹਮਣੇ ਲੁੱਟੀ ਕੁੜੀ ਦੀ ਇੱਜਤ ਤੇ ਵਾਪਰੀ ਦਿਲ ਕੰਬਾਊ ਘਟਨਾ !

ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿੱਚ ਬੇਜੋਰਜ਼ਗਾਰੀ ਏਨੀ ਹੋ ਗਈ ਹੈ ਕਿ ਹਰ ਨੌਜਵਾਨ ਆਪਣਾ ਭਵਿੱਖ ਵਿਦੇਸ਼ ਵਿੱਚ ਜਾ ਕੇ ਹੀ ਸਵਾਰਨਾਂ ਚਹੁੰਦਾ ਹੈ ਕਿਉਂ ਏਥੇ ਦੇ ਕਰਪਟ ਸਿਸਟਮ ਕਰਕੇ ਲੋਕਾਂ ਨੂੰ ਸਰਕਾਰਾਂ ਤੋਂ ਵੀ ਵਿਸ਼ਵਾਸ ਉੱਠ ਗਿਆ ਹੈ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਲਈ ਕੋਈ ਚੰਗਾ ਨਹੀਂ ਹੋਣ ਵਾਲਾ ਕਿਉਂ ਕਿ ਰੋਜ਼ਗਾਰ ਦੇ ਜੋ ਮੌਕੇ ਉਹਨਾਂ ਨੂੰ ਏਥੇ ਮਿਲਣੇ ਚਾਹੀਦੇ ਸਨ ਉਹ ਨਹੀਂ ਮਿਲ ਰਹੇ ਇਸ ਲਈ ਮਜਬੂਰ ਨੌਜਵਾਨ ਆਪਣਾ ਘਰ ਛੱਡ ਕੇ ਅਜਿਹੇ ਰਸਤੇ ਵਿਦੇਸ਼ ਜਾਣ ਲਈ ਅਪਣਾਉਂਦੇ ਹਨ ਜਿੰਨਾਂ ਰਸਤਿਆਂ ਤੇ ਜਾ ਕੇ ਉਹਨਾਂ ਦਾ ਨਾਂ ਹੀ ਘਰ ਰਹਿੰਦਾ ਹੈ ਨਾਂ ਹੀ ਉਹਨਾਂ ਦਾ ਕੋਈ ਭਵਿੱਖ ਬਣ ਪਾਉਂਦਾ ਹੈ। ਇਸ ਲਈ ਨੌਜਵਾਨਾਂ ਨੂੰ ਆਪਣਾ ਹਰ ਕਦਮ ਦੇਖ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਭਵਿੱਖ ਖਰਾਬ ਨਾਂ ਹੋ ਜਾਵੇ ।

ਆਉ ਤੁਹਾਨੂੰ ਦੱਸਦੇ ਆ ਪੂਰੀ ਮਿਲੀ ਜਾਣਕਾਰੀ ਅੱਜ ਕੱਲ ਤੁਸੀਂ ਵੇਖਿਆ ਹੀ ਹੈ ਹਰ ਕੋਈ ਬਾਹਰ ਜਾਣ ਦਾ ਡਰੀਮ ਰੱਖਦਾ ਹੈ। ਤੇ ਆਪਣੇ ਇਸ ਡਰੀਮ ਨੂੰ ਪੂਰਾ ਕਰਨ ਲਈ ਲੋਕ ਵੱਖੋਂ ਵੱਖਰੇ ਰਸਤੇ ਅਪਣਾਉਦੇ ਹਨ ਫਿਰ ਚਾਹੇ ਉਹ ਕਿੰਨੇ ਹੀ ਖਤਰਨਾਕ ਹੋਣ। ਤੁਸੀਂ ਸੋਸਲ ਮੀਡੀਆ ਤੇ ਵੇਖਿਆ ਹੀ ਹੋਵੇਗਾ ਕਿ ਕੁਝ ਬੰਦੇ ਹਨ

ਪਿਛਲੇ ਦਿਨੀ ਮੈਕਸੀਕੋ ਤੋਂ ਡਿਪੋਰਟ ਕੀਤੇ ਗਏ ਹਨ ਜਾਣਕਾਰੀ ਅਨੁਸਾਰ ਉਹ ਡੌਕੀ ਰਾਹੀ ਅਮਰੀਕਾ ਜਾਣਾ ਚਾਹੁੰਦੇ ਸਨ। ਪਰ ਮੈਕਸੀਕੋ ਵਿੱਚ ਫੜੇ ਜਾਣ ਕਰਕੇ ਉਹਨਾ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿੱਚੋਂ ਇੱਕ ਮੁੰਡੇ ਨੇ ਇੰਟਰਵਿਊ ਡੇਲੀ ਪੋਸਟ ਪੰਜਾਬੀ ਦੇ ਇੱਕ ਇੰਟਰਵਿਊ ਵਿੱਚ ਦਿਲ ਨੂੰ ਕੰਬਾਉਣ ਵਾਲੇ ਖੁਲਾਸੇ ਕੀਤੇ ਹਨ। ਉਸ ਨੌਜਵਾਨ ਨੇ ਦੱਸਿਆ ਕਿ ਉਹ ਜਗ੍ਹਾ ਜੰਗਲ ਨਹੀਂ ਸਗੋਂ ਇੱਕ ਭੈੜਾ ਨਰਕ ਹੈ ਉਸ ਨੇ ਦੱਸਿਆ ਕਿ ਇੱਕ ਕੁੜੀ ਦਾ ਉਸਦੇ ਘਰਵਾਲੇ ਦੇ ਸਾਹਮਣੇ ਹੀ ਚਾਰ ਜਣਿਆਂ ਨੇ bltkaar ਕੀਤਾ। ਦੋ ਕਿ ਬਹੁਤ ਰੂਹ ਕੰਬਾਊ ਹਾਦਸਾ ਸੀ ਉਸ ਨੌਜਵਾਨ ਨੇ ਦੱਸਿਆ ਕਿ ਜੇ ਕਿਸੇ ਤੋਂ ਜੰਗਲ ਵਿੱਚ ਬਿਮਾਰ ਜਾ ਚੱਲਿਆ ਨਾ ਜਾਵੇ ਉਸਨੂੰ ਖਤਮ ਕਰ ਦਿੱਤਾ ਜਾਦਾ ਹੈ।

ਜੰਗਲ ਹਰ ਪਾਸੇ ਖਤਰੇ ਨਾਲ ਭਰਿਆ ਪਿਆ ਹੈ ਪਰ ਬੇਰੁਜ਼ਗਾਰ ਨੌਜਵਾਨ ਕੀ ਕਰਨ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਦੇਖ ਹਾਲਾਤਾਂ ਦੇ ਮਾਰੇ ਨੌਜਵਾਨ ਇਸ ਤਰ੍ਹਾਂ ਦੇ ਕਦਮ ਚੁੱਕਦੇ ਹਨ ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।