Breaking News
Home / ਦੁਨੀਆਂ ਦੀਆਂ ਗੱਲਾਂ / ਇਹ ਮਸਹੂਰ ਕੁੜੀ ਇੱਕ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਕਿਉਂ ਬਣੀ ਸਿੰਗਰ !

ਇਹ ਮਸਹੂਰ ਕੁੜੀ ਇੱਕ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਕਿਉਂ ਬਣੀ ਸਿੰਗਰ !

ਆਉ ਤੁਹਾਨੂੰ ਦਿੰਦੇ ਆ ਇਸ ਸੰਬੰਧੀ ਪੂਰੀ ਜਾਣਕਾਰੀ ਇੱਕ ਅਜਿਹੀ ਮਸਹੂਰ ਹਸਤੀ ਜਿੰਨਾ ਨੇ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਬਹੁਤ ਹਿੱਟ ਗੀਤ ਦਿੱਤੇ ਹਨ। ਇਸ ਸਿੰਗਰ ਨੇ ਧਾਰਮਿਕ ਤੇ ਕਈ ਹਿੱਟ ਲੋਕ ਗੀਤ ਦਿੱਤੇ ਹਨ। ਅਸੀਂ ਗੱਲ ਕਰ ਰਹੇ ਹਾ ਪੰਜਾਬੀ ਮਸਹੂਰ ਗਾਇਕ ਸਤਵਿੰਦਰ ਬਿੱਟੀ ਬਾਰੇ ਇਹਨਾ ਨੇ ਬਹੁਤ ਸਮੇ ਤੋ ਪੰਜਾਬੀ  ਬੋਲੀ ਦੀ ਸੇਵਾ ਕੀਤੀ ਹੈ। ਇਹਨਾ ਨੇ ਜਾਣਕਾਰੀ ਅਨੁਸਾਰ ਕਈ ਤਰ੍ਹਾਂ ਦੇ ਗੋਲਡ ਮੈਡਲ ਵੀ ਦਿੱਤੇ ਸਨ ਪਰ ਇੱਕ ਵਾਰ ਜਦੋਂ ਬਾਹਰ ਖੇਡਣ ਲਈ ਜਾਣਾ ਸੀ ਪਰ ਸਤਵਿੰਦਰ ਬਿੱਟੀ ਨੂੰ ਇਹ ਕਹਿ ਕੇ ਟੀਮ ਵਿੱਚੋਂ ਬਾਹਰ ਕੱਢਿਆ ਗਿਆ ਕਿ ਤੁਹਾਡੀ ਉਮਰ ਛੋਟੀ ਹੈ। ਦੱਸਦੇ ਆ ਕਿ ਬਿੱਟੀ ਜੀ ਇੱਕ ਵਧੀਆ ਖਿਡਾਰੀ ਹੋਣ ਦੇ ਬਾਵਜੂਦ ਇੱਕ ਸਿੰਗਰ ਕਿਵੇ ਬਣੇ ਜਾਣਕਾਰੀ ਅਨੁਸਾਰ ਸਤਵਿੰਦਰ ਬਿੱਟੀ ਜੀ


ਚੰਡੀਗੜ੍ਹ ਵਿੱਚ ਪੜਦੇ ਟਾਇਮ ਖੇਡਾ ਵਿੱਚ ਧਿਆਨ ਦੇਣ ਲੱਗੇ ਤੇ ਉਹ ਇੱਕ ਵਧੀਆ ਹਾਕੀ ਦੀ ਖਿਡਾਰਨ ਬਣ ਗਏ। ਜਾਣਕਾਰੀ ਅਨੁਸਾਰ ਕਿਸੇ ਹੋਰ ਕੁੜੀ ਨੂੰ ਉਹਨਾ ਦੀ ਜਗ੍ਹਾ ਟੀਮ ਵਿੱਚ ਰੱਖਿਆ ਗਿਆ ਕਿਉਂਕਿ ਉਸ ਕੁੜੀ ਦੀ ਸਿਫਾਰਸ਼ ਲੱਗੀ ਹੋਈ ਸੀ। ਇਸ ਕਰਕੇ ਬਿੱਟੀ ਜੀ ਨੇ ਗਾਇਕੀ ਵੱਲ ਧਿਆਨ ਦਿੱਤਾ। ਇਸ ਤਰਾਂ ਹੋਰ ਵੀ ਕਈ ਕੁੜੀਆਂ ਨੇ ਜੋ ਗਾਇਕੀ ਦੇ ਖੇਤਰ ਵਿੱਚ ਆਪਣਾ ਲੋਹਾ ਮਨਵਾ ਚੁੱਕੀਆਂ ਹਨ ਜਿੰਨਾਂ ਨੇ ਸਾਬਿਤ ਕੀਤਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋ  ਘੱਟ ਨਹੀਂ ਹਨ।

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।