Breaking News
Home / ਦੁਨੀਆਂ ਦੀਆਂ ਗੱਲਾਂ / ਪੰਜਾਬ :ਘਰਵਾਲੀ ਨੇ ਦੀਵਾਲੀ ਦੀ ਰਾਤ ਜਿਸ ਕਾਰਨ ਕਰਕੇ ਪਤੀ ਨਾਲ ਜੋ ਕਰਤੂਤ ਕੀਤੀ ਦੇਖ ਰੂਹ ਕੰਬ ਜਾਵੇਗੀ

ਪੰਜਾਬ :ਘਰਵਾਲੀ ਨੇ ਦੀਵਾਲੀ ਦੀ ਰਾਤ ਜਿਸ ਕਾਰਨ ਕਰਕੇ ਪਤੀ ਨਾਲ ਜੋ ਕਰਤੂਤ ਕੀਤੀ ਦੇਖ ਰੂਹ ਕੰਬ ਜਾਵੇਗੀ

ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਕੁੱਸਾ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਅੱਜ ਇਕ ਪਤਨੀ ਵਲੋਂ ਦਾਲ ਵਿਚ ਕੁਝ ਪਾ ਕੇ ਪਤੀ ਨੂੰ ਖਤਮ ਦੇਣ ਦੀ ਖਬਰ ਆਈ ਹੈ। ਪੁਲਸ ਵਲੋਂ ਮ੍ਰਿਤਕ ਵਿਅਕਤੀ ਸਮਸ਼ੇਰ ਸਿੰਘ ਵਾਸੀ ਕੁੱਸਾ ਦੀ ਮਾਤਾ ਦੇ ਬਿਆਨਾਂ ‘ਤੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਦੋ ਹੋਰ ਰਿਸ਼ਤੇਦਾਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮ੍ਰਿਕਤ ਵਿਅਕਤੀ ਦੀ ਮਾਤਾ ਮਨਜੀਤ ਕੌਰ ਪਤਨੀ ਰੱਖਾ ਸਿੰਘ ਵਾਸੀ ਕੁੱਸਾ ਨੇ ਪੁਲਸ ਨੂੰ ਦਿਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਲ਼ੜਕੇ ਸ਼ਮਸੇਰ ਸਿੰਘ (35) ਦਾ ਵਿਆਹ ਤਕਰੀਬਨ 14 ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਉਸ ਦੇ ਦੋ ਬੱਚੇ ਵੀ ਸਨ ਪਰ ਉਸ ਦਾ ਆਪਣੀ ਪਤਨੀ ਨਾਲ ਅਕਸਰ ਝ ਗ਼ ੜਾ ਰਹਿੰਦਾ ਸੀ ਜਿਸ ਕਾਰਨ ਉਸ ਦੀ ਪਤਨੀ ਵਲੋਂ ਕਈ ਵਾਰ ਆਪਣੇ ਭਰਾਂਵਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਲਿਆ ਕੇ ਮੇਰੇ ਲ਼ੜਕੇ ਨੂੰ ਡ ਰਾ ਇ ਆ ਵੀ ਗਿਆ


ਪਰ ਉਨ੍ਹਾਂ ਵਿਚ ਲ਼ ੜਾ ਈ ਫਿਰ ਵੀ ਖਤਮ ਨਹੀਂ ਹੋਈ। ਮਨਜੀਤ ਕੌਰ ਨੇ ਦੱਸਿਆ ਕਿ ਕੁਲਵਿੰਦਰ ਕੌਰ ਵਿਦੇਸ਼ ਮਲੇਸ਼ੀਆ ਜਾਣਾ ਚਾਹੁੰਦੀ ਸੀ ਜਿਸ ਨੂੰ ਮੇਰਾ ਲ਼ੜਕਾ ਉਥੇ ਭੇਜਣਾ ਨਹੀਂ ਚਾਹੁੰਦਾ ਸੀ। ਮ੍ਰਿਤਕ ਦੀ ਮਾਤਾ ਨੇ ਦੱਸਿਆ ਇਸੇ ਦੇ ਚੱਲਦੇ ਦਿਵਾਲੀ ਵਾਲੇ ਦਿਨ ਮੇਰੇ ਲ਼ੜਕੇ ਦੀ ਪਤਨੀ ਨੇ ਆਪਣੇ ਚਾਚੇ ਗੁਰਦੀਪ ਸਿੰਘ ਤੇ ਰਿਸ਼ਤੇਦਾਰੀ ਵਿਚੋਂ ਭੈਣ ਲੱਗਦੀ ਇਕ ਲ਼ੜਕੀ ਨੂੰ ਇਥੇ ਬੁਲਾ ਲਿਆ ਜਿਨ੍ਹਾਂ ਸਮਸ਼ੇਰ ਸਿੰਘ ਨੂੰ ਡਰਾ ਧ ਮ ਕਾ ਕੇ ਉਸ ਉੱਪਰ ਮਲੇਸ਼ੀਆ ਭੇਜਣ ਦਾ ਦਬਾਅ ਪਾਇਆ ਪਰ ਜਦੋਂ ਉਹ ਨਹੀਂ ਮੰਨਿਆ ਤਾਂ


ਉਸ ਦੀ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਹਮਮਸ਼ਵਰਾ ਹੋ ਕੇ ਸਮਸ਼ੇਰ ਨੂੰ ਦੁਪਹਿਰ 12.30 ਵਜੇ ਦੇ ਕਰੀਬ ਦਾਲ ‘ਚ ਕੋਈ ਵਸਤੂ ਮਿਲਾ ਦਿੱਤੀ ਤੇ ਆਪ ਪਿੰਡ ਵਿਚ ਹੀ ਵਿਚੋਲਿਆਂ ਦੇ ਘਰ ਚਲੀ ਗਈ ਤਾਂ ਜੋ ਆਪਣੇ ਪਤੀ ਦੀ ਮੌਤ ਦਾ ਇ ਲ ਜ਼ਾ ਮ ਉਸ ‘ਤੇ ਨਾ ਆ ਸਕੇ। ਰੋਟੀ ਖਾਣ ਉਪਰੰਤ ਸ਼ਮਸ਼ੇਰ ਤ ੜ ਫ ਣ ਲੱਗ ਪਿਆ। ਇਸ ਦੌਰਾਨ ਉਸ ਨੂੰ ਤੁਰੰਤ ਲੁਹਾਰਾ ਦੇ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿਚ ਨਿਹਾਲ ਸਿੰਘ ਵਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਵੀ ਲਿਜਾਇਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਮਾਤਾ ਨੇ ਕਿਹਾ ਕੇ ਕੁਲਵਿੰਦਰ ਕੌਰ ਨੇ ਜਾਣ ਬੁਝ ਕੇ ਵਿਦੇਸ਼ ਜਾਣ ਦੀ ਲਾਲਸਾ ਵਿਚ ਉਸ ਦੇ ਪੁੱਤਰ ਨੂੰ ਖਤਮ ਕੀਤਾ ਹੈ। ਪੁਲਸ ਨੇ ਸ਼ਮਸ਼ੇਰ ਸਿੰਘ ਦੀ ਮਾਤਾ ਮਨਜੀਤ ਕੌਰ ਦੇ ਬਿਆਨਾਂ ‘ਤੇ ਪਤਨੀ ਕੁਲਵਿੰਦਰ ਕੌਰ ਪੁੱਤਰੀ ਪਿਆਰਾ ਸਿੰਘ, ਗੋਲਡੀ ਕੌਰ ਪੁੱਤਰੀ ਪਿਆਰਾ ਸਿੰਘ ਅਤੇ ਪਿਆਰਾ ਸਿੰਘ ਪੁੱਤਰ ਨਾਂਮਾਲੂਮ ਵਾਸੀ ਰੋਡੇ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।


ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।