Breaking News
Home / ਸਿੱਖੀ ਖਬਰਾਂ

ਸਿੱਖੀ ਖਬਰਾਂ

ਦੇਖੋ ਗੁਰੂ ਨਾਨਕ ਦੇਵ ਜੀ ਦਾ ਕਰਿਸ਼ਮਾ ਸੁਲਤਾਨਪੁਰ ਲੋਧੀ ਵਿੱਚ !

ਉ ਜੀ ਸਾਰੇ ਅੱਜ ਜਾਣਦੇ ਹਾਂ ਸੁਲਤਾਨਪੁਰ ਲੋਧੀ ਦੇ ਇਤਿਹਾਸ ਬਾਰੇ ਜਾਣਕਾਰੀ ਜੋ ਕਿ ਹਰ ਸਿੱਖ ਲਈ ਹੀ ਨਹੀਂ ਸਗੋਂ ਹਰ ਕਿਸੇ ਲਈ ਪ੍ਰੇਰਨਾਦਾਇਕ ਹੈ।ਅਤੇ ਹਰ ਕਿਸੇ ਨੂੰ ਸਾਡੇ ਗੁਰੂਆਂ ਦੀ ਬਾਣੀ ਤੋਂ ਜਿੰਦਗੀ ਲਈ ਸਿੱਖਿਆ ਲੈਣੀ ਚਾਹੀਦੀ ਹੈ।ਸੁਲਤਾਨਪੁਰ ਲੋਧੀ ਇੱਕ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਸਾਹਿਬ ਜੀ ਨੇ …

Read More »

ਅੱਜ ਦੇ ਦਿਨ ਤੇ ਵਿਸ਼ੇਸ਼, ਖਾਲਸਾ ਕਾਲਜ ਵਾਲਾ ਚੰਗਿਆੜਾ ਕਿਵੇਂ ਬਣਿਆ ਭਾਈ ਜਿੰਦਾ

ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ …

Read More »

ਅੰਮ੍ਰਿਤਸਰ ਦੇ Airport ਤੇ ਵਾਪਰੀ ਸੀ ਇਹ ਸੱਚੀ ਘਟਨਾ ਜੋ ਕਿਸੇ ਨੂੰ ਨਹੀਂ ਪਤਾ

ਅੰਮ੍ਰਿਤਸਰ ਦਾ ਰਾਜਾਸਾਂਸੀ ਸਥਿਤ ਹਵਾਈ ਅੱਡਾ ਜੋ ਕਿ ਗੁਰੂ ਰਾਮਦਾਸ ਜੀ ਏਅਰਪੋਰਟ ਵਜੋਂ ਜਾਣਿਆ ਜਾਂਦਾ ਹੈ। ਜੋ ਜੋ ਲੋਕ ਓਥੇ ਗਏ ਹਨ ਉਹਨਾਂ ਨੂੰ ਪਤਾ ਹੋਵੇਗਾ ਕਿ ਅੰਮ੍ਰਿਤਸਰ ਦਾ ਰਾਜਾਸਾਂਸੀ ਹਵਾਈ ਅੱਡਾ ਇਕਲੌਤਾ ਅਜਿਹਾ ਹਵਾਈ ਅੱਡਾ ਹੈ ਜਿਸਦੇ ਹਦੂਦ ਦੇ ਅੰਦਰ ਗੁਰਦਵਾਰਾ ਸਾਹਿਬ ਸਥਿਤ ਹੈ। ਇਸ ਗੁਰਦਵਾਰਾ ਸਾਹਿਬ ਦੇ ਕਈਆਂ …

Read More »

ਕਿਉਂ ਇੱਕ ਹਿੰਦੂ ਕੁੜੀ ਨੂੰ ਸੰਤ ਭਿੰਡਰਾਂਵਾਲੀਆਂ ਨੇ ਆਪਣੀ ਧੀ ਬਣਾਇਆ

ਪੀਰਾਂ ਫਕੀਰਾਂ ਤੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿਸ ਦੀਆਂ ਕਦੇ ਸਿਫਤਾਂ ਹੁੰਦੀਆਂ ਸਨ। ਅੱਜ ਮੇਰੇ ਉਸ ਸੋਹਣੇ ਪੰਜਾਬ ਵਿਚ ਅਜਿਹੀਆਂ ਬੁਰਾਈਆਂ ਪ੍ਰਚਲਿਤ ਹੋ ਗਈਆਂ ਹਨ ਜਿਨ੍ਹਾਂ ਨੇ ਦੁਨੀਆ ਵਿਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਨ੍ਹਾਂ ਵਿਚੋਂ ਹੀ ਇਕ ਰੀਤ ਦਾਜ ਪ੍ਰਥਾ ਦੀ ਹੈ, ਜੋ ਕਿ ਵਿਆਹ ਸਮੇਂ …

Read More »

3 ਗੁਰੂ ਸਾਹਿਬਾਨਾਂ ਦੀ ਚਰਨ-ਛੋਹ ਪ੍ਰਾਪਤ ਇਸ ਭਾਗਾਂ ਵਾਲੇ ਪਿੰਡ ਨੂੰ ‘ਅੱਜ ਤੱਕ ਕਿਸੇ ਦੀ ਨਹੀਂ ਹੋਈ ਸੱਪ ਦੇ ਡੱਸਣ ਨਾਲ !

ਅੱਜ ਅਸੀ ਤੁਹਾਨੂੰ ਦੱਸਣ ਲੱਗੇ ਹੈ ਅਜਿਹੇ ਪਿੰਡ ਬਾਰੇ ਜਿਸ ਨੂੰ ਤਿੰਨ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਜੋ ਕਿ ਫਰੀਦਕੋਟ ਚ ਹੈ ਜਿਲ੍ਹਾ ਫਰੀਦਕੋਟ ਦੇ ਸਬ ਡਵੀਜ਼ਨ ਜੈਤੋ ਅਧੀਨ ਪੈਂਦੇ ਥਾਨਾਂ ਬਾਜਾਖਾਨਾ ਵਿੱਚ ਪੈਂਦੇ ਪਿੰਡ ਲੰਭਵਾਲੀ ਨੂੰ 3 ਸਿੱਖ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਵਿੱਚ ਆਪਸੀ …

Read More »

Sri Darbar Sahib ਹੋਇਆ ਚਮਤਕਾਰ | ਬਿਮਾਰੀ ਹੋਈ ਠੀਕ

ਵੈਸੇ ਤਾਂ ਸਿੱਖੀ ਵਿਚ ਚਮਤਕਾਰ ਦੀ ਕੋਈ ਥਾਂ ਨਹੀਂ ਹੈ,ਪਰ ਗੁਰੂ ਤੇ ਭਰੋਸਾ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ। ਜਦੋਂ ਗੱਲ ਸ੍ਰੀ ਦਰਬਾਰ ਸਾਹਿਬ ਦੀ ਹੋਵੇ ਤਾਂ ਓਥੇ ਬਹੁਤ ਵਾਰੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਚਮਤਕਾਰ ਤੋਂ ਘੱਟ ਨਹੀਂ ਹੁੰਦੀਆਂ। ਵੈਸੇ ਤਾਂ ਸਾਡੇ ਬਹੁਤੇ ਅਗਾਂਹਵਧੂ ਤੇ ਪੜੇ ਲਿਖੇ ਪ੍ਰੋਫੈਸਰ …

Read More »

Sri Lanka ਸਥਿਤ ਗੁਰਦਵਾਰਾ ਜਿਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਤੇ ਸੁੱਕਾ ਬਾਗ ਹਰਾ ਹੋ ਗਿਆ

ਦੁਨੀਆ ਨੂੰ ਤਾਰਨ ਲਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ। ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਜੀ ਨੇ ਵੱਖ-ਵੱਖ ਮੱਤਾਂ ਦੇ ਧਾਰਨੀ ਲੋਕਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਅਤੇ ਸਮਝਾਇਆ ਕਿ ਮਨੁੱਖ-ਮਾਤਰ ਦੀ ਸੇਵਾ ਅਤੇ ਪ੍ਰਭੂ ਦੀ ਯਾਦ ਘਰ ‘ਚ ਰਹਿ ਕੇ …

Read More »

ਜਦੋਂ ਸੰਤ ਭਿੰਡਰਾਂਵਾਲਿਆਂ ਨੂੰ Guru Nanak Dev Ji ਦੇ ਦਰਸ਼ਨ ਹੋਏ | ਸੱਚੀ ਘਟਨਾ ਜੋ ਕਿਸੇ ਨੂੰ ਨਹੀਂ ਪਤਾ

ਸੰਤ ਭਿੰਡਰਾਂਵਾਲਿਆਂ ਦੇ ਨਾਮ ਤੋਂ ਹਰ ਕੋਈ ਵਾਕਿਫ ਹੈ। ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਮਿਲਿਆ ਹੋਇਆ ਹੈ। ਜਦੋਂ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਸੰਤ ਜੀ ਦੀ ਰਹਿਨੁਮਾਈ ਹੇਠ ਮੁੱਠੀ ਭਰ ਸਿੰਘਾਂ ਨੇ ਭਾਰਤੀ ਫੌਜ ਦਾ ਡਟਕੇ …

Read More »

ਪਾਕਿ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਬਾਡਰ ਤੇ ਆਪਣਾ ਝੰਡਾ ਉਤਾਰਿਆ ਪਰ ਭਾਰਤ ਨੇ !

ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੌਮਾਂਤਰੀ ਨਗਰ ਕੀਰਤਨ ਬੜੇ ਖੁਸ਼ਨੁਮਾ ਮਾਹੌਲ ਵਿੱਚ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ। ਇਹ ਪਹਿਲੀ ਵਾਰ ਹੋਇਆ ਹੈ ਕਿ ਦੋਵਾਂ ਦੇਸ਼ਾਂ ਵਿੱਚ ਇਹੋ ਜਿਹੀ ਧਾਰਮਿਕ ਯਾਤਰਾ ਨੂੰ ਇਵੇਂ ਜਾਣ ਦੀ ਖੁੱਲ੍ਹ ਮਿਲੀ ਹੋਵੇ। ਅਜਿਹੇ ਵਿੱਚ …

Read More »

ਦਰਸ਼ਨ ਕਰੋ ਇਸ ਪਵਿੱਤਰ ਅਸਥਾਨ ਦੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਦੀ ਸ਼ੁਰੂਆਤ ਕੀਤੀ (ਦੇਖੋ ਵੀਡੀਓ ਤੇ ਸ਼ੇਅਰ ਕਰੋ)

ਰਬਾਬ ਲੱਕੜ ਦੀ ਬਣਾਈ ਜਾਂਦੀ ਹੈ। ਲੱਕੜੀ ਦੇ ਇੱਕ ਖੋਲ ਉੱਤੇ ਇੱਕ ਫਰੇਮ ਜੜਿਆ ਜਾਂਦਾ ਹੈ, ਜਿਸ ਉੱਤੇ ਤਾਰਾਂ ਦੇ ਦੋ ਸਮੂਹ ਹੁੰਦੇ ਹਨ। ਇਸ ਨੂੰ ਤਰਾਪ ਕਹਿੰਦੇ ਹਨ। ਉੱਪਰਲੇ ਸਮੂਹ ਵਿੱਚ ਚਾਰ ਤੇ ਹੇਠਲੇ ਸਮੂਹ ਵਿੱਚ ਸੱਤ ਤਾਰਾਂ ਹੁੰਦੀਆ ਹਨ। ਬੈਂਡ ਨਾਲ ਜੁੜੀਆਂ ਤਾਰਾਂ ਵਾਲੇ ਰਬਾਬ ਨੂੰ ਨਿਬੱਧ ਤੇ …

Read More »